ਕਾਮ- ਰੇਡ ਸ਼ਰਾਬ ਤੇ ਸ਼ਹਾਦਤ

at 420 Dallas street, Toronto Canada


ਕਾਮ- ਰੇਡ ਸ਼ਰਾਬ ਤੇ ਸ਼ਹਾਦਤ
420 Dallas street
Toronto , ON
Canada
Contact Phone
P: 6478536696
Website
-

Company Rating

264 FB users likes ਕਾਮ- ਰੇਡ ਸ਼ਰਾਬ ਤੇ ਸ਼ਹਾਦਤ, set it to 16 position in Likes Rating for Toronto, Ontario in Business services category

ਬੁੱਤਕਦਾ ਫਿਰ ਬਾਅਦ ਮੁੱਦਤ ਕੇ ਕਹੀਂ ਰੌਸ਼ਨ ਹੁਆ, ਨੂਰ ਇਬਰਾਹਿਮ ਸੇ ਆਜ਼ਰ ਕਾ ਘਰ ਰੌਸ਼ਨ ਹੁਆ... ਫਿਰ ਉਠੀ ਅਖ਼ਿਰ ਸਦਾਅ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖਵਾਬ ਸੇ...

Published on 2014-11-06 06:22:11 GMT

**ਸ਼ਹੀਦ ਏ ਨਾਜਾਇਜ਼ ** ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਹੈ 'ਵੇਹਲੜ' ਬਣ ਜਾਣਾ.. ਦਿਨੇ ਕਰਨੀਆਂ ਇਨਕ਼ਲਾਬ ਦੀਆਂ ਗੱਲਾਂ .. ਤੇ ਸ਼ਾਮੀਂ ਦਾਰੂ ਪੀ ਕੇ ਸੌਂ ਜਾਣਾ .. ਸਭ ਤੋਂ ਖਤਰਨਾਕ ਹੁੰਦਾ ਹੈ ਵੇਹਲੜ ਬਣ ਜਾਣਾ... ਕਰਨਾ ਕੁਝ ਨਾ ਬਸ ਸੁਪਨੇ ਹੀ ਦੇਖੀ ਜਾਣਾ.. ਜੀਹਦੇ ਨਹੁੰ ਲਾਹ ਛੱਡੇ ਤੇ ਪਾੜ ਦਿੱਤੇ ਚੱਡੇ, ਓਹੀ ਦੱਸ ਸਕਦੈ ਕਿ ਪੁਲਸ ਦੀ ਕੁੱਟ ਕਿੰਨੀ ਖਤਰਨਾਕ ਹੁੰਦੀ ਹੈ .. ਜਿਨ੍ਹਾਂ ਕਿਰਤ ਕੀਤੀ ਜਿੰਦਗੀ ਚ, ਓਹੀ ਜਾਣਦੇ ਨੇ..ਗਰੀਬ ਦੀ ਲੁੱਟ ਕਿੰਨੀ ਖਤਰਨਾਕ ਹੁੰਦੀ ਹੈ .... ਓਹਨਾ ਕੀ ਮੁੜਨਾ ਘਰਾਂ ਨੂੰ? ਜੋ ਕਦੀ ਕੰਮ ਤੇ ਗਏ ਹੀ ਨਹੀਂ .. ਬਸ ਵੇਖਦੇ ਰਹੇ ਮੋਟਰਾਂ ਤੇ ਰੰਗਰਲੀਆਂ ਮਨਾਉਣ ਦੇ ਬੇਗੈਰਤ ਸੁਪਨੇ . ਪਰ ਆਪਣੀ ਧਰਤ ਲਈ ਹੱਕ਼ ਮੰਗਣਾ.. ਕਿਸੇ ਹਲਕਾਏ ਭੌਂਕਦੇ ਨੂੰ ਗਲੀ ਚ ਟੰਗਣਾ... ਨਾ ਤਾਂ ਬੁਰਾ ਹੈ ਨਾ ਹੀ ਖਤਰਨਾਕ ਹੁੰਦੈ.. ਸਭ ਤੋਂ ਖਤਰਨਾਕ ਹੁੰਦਾ ਹੈ,ਆਪਣੀ ਮਾਂ ਧਰਤ ਦੇ ਦਲਾਲ ਬਣਨਾ.. ਭਰਾਵਾਂ ਦਾ ਕਤਲ ਕਰਨਾ ਅਤੇ ਸਕੇ ਦੁਸ਼ਮਣ ਨਾਲ ਜਾ ਰਲਣਾ... ਸਭ ਤੋਂ ਖਤਰਨਾਕ ਨਹੀਂ ਹੁੰਦਾ ਕਿਸੇ ਬੰਦੇ ਦਾ ਅਮਰੀਕਾ ਆਉਣਾ , ਅਤੇ ਫਿਰ ਗੈਸ ਸਟੇਸ਼ਨ 'ਤੇ ਕੰਮ ਕਰਦਿਆਂ ਸਿਗਰਟ ਸੁਲਗਾਉਣਾ, ਸਭ ਤੋਂ ਖਤਰਨਾਕ ਹੁੰਦਾ ਹੈ... 'IN GOD WE TRUST' ਵਾਲਾ ਹਰਾ ਹਰਾ ਨੋਟ ਜੇਬ 'ਚ ਪਾਉਣਾ ਤੇ ਸਭ ਤੋਂ ਵੱਡੇ ਇਨਕਲਾਬੀ ਕਹਾਉਣਾ, ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਹੈ ..ਕੱਲੇ ਸੁਪਨੇ ਹੀ ਵੇਖੀ ਜਾਣਾ...ਤੇ ਵੇਹਲੜ ਬਣ ਜਾਣਾ ... ਸਰਕਾਰਾਂ ਦੇ 'ਸਾਥੀ' ਸਲੇਬਸ ਚ ਲਗਦੇ ਨੇ .. ਸਰਮਾਏਦਾਰ ਨੇ ਸਾਰੇ, ਮਜਦੂਰਾਂ ਨੂੰ ਠਗਦੇ ਨੇ.. ਨਾ ਕਰੋ ਮਿਤਰੋ ਕਿਸੇ ਐਸੀ ਨਸਲ ਤੇ ਰੋਸ ਜਿਨ੍ਹਾਂ ਨੂੰ ਹੋ ਗਿਆ ਹੋਵੇ ਮਾਨਸਿਕ ਸੁਪਨਦੋਸ਼ .. ਪੜ੍ਹ ਦੋ ਅਖਰ ਗੱਲ ਗੱਲ ਤੇ ਅੜ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਵੇਹਲੜ ਬਣ ਜਾਣਾ ... ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮੋਟਰਾਂ ਤੇ ਰੰਗਰਲੀਆਂ ਮਨਾਉਣਾ ਤੇ ਅਣਿਆਈ ਮੌਤੇ ਮਾਰੇ ਜਾਣਾ.. ਸਭ ਤੋਂ ਖਤਰਨਾਕ ਹੁੰਦਾ ਹੈ .. ਕੱਲੇ ਸੁਪਨੇ ਹੀ ਵੇਖੀ ਜਾਣਾ...ਤੇ ਵੇਹਲੜ ਬਣ ਜਾਣਾ ... ਦਿਨੇ ਕਰਨੀਆਂ ਇਨਕ਼ਲਾਬ ਦੀਆਂ ਗੱਲਾਂ .. ਤੇ ਸ਼ਾਮੀਂ ਦਾਰੂ ਪੀ ਕੇ ਸੌਂ ਜਾਣਾ .. ਸਭ ਤੋਂ ਖਤਰਨਾਕ ਹੁੰਦਾ ਹੈ ..ਵੇਹਲੜ ਬਣ ਜਾਣਾ..... ਅਮਰਪ੍ਰੀਤ ਮਾਨ (APS Mann)

Published on 2014-11-12 04:54:39 GMT

ਸ਼ਹੀਦ ਇੱਕ ਬਹੁਤ ਉਚਾ ਰੁਤਬਾ ਹੈ, ਸ਼ਹੀਦੀ ਆਪਣੇ ਅਕੀਦੇ ਲਈ ਦਿੱਤੀ ਜਾਂਦੀ ਸ਼ਹੀਦੀ ਤੋਂ ਪਹਿਲਾਂ ਆਪਣੇ ਅਕੀਦੇ ਪ੍ਰਤੀ ਸਮਰਪਣ ਤੇ ਤਿਆਗ ਦੀ ਭਾਵਨਾ ਪੈਦਾ ਹੁੰਦੀ ਹੈ ਇਹੋ ਭਾਵਨਾ ਮਨੁਖ ਨੂੰ ਇੱਕ ਆਮ ਬੰਦੇ ਤੋਂ ਸ਼ਹੀਦ ਬਣਾ ਦੇਂਦੀ ਹੈ, ਇਹ ਉਹੋ ਭਾਵਨਾ ਹੈ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਤੇ ਸਰਦਾਰ ਊਧਮ ਸਿੰਘ ਵਿਚ ਹੈ ਇਹੋ ਭਾਵਨਾ ਸਰਾਭਾ, ਬਿਸਮਿਲ, ਭਗਤ ਸਿੰਘ ਜਿੰਦਾ ਸੁਖਾ ਪੈਦਾ ਕਰ ਦੇਂਦੀ ਹੈ ਪਰ ਮੁਆਫ ਕਰਨਾ ਪਾਸ਼ ਵਿਚ ਇਹ ਭਾਵਨਾ ਸਚੀਓ ਸੀ ? ਮੈ ਉਹਦੇ ਕਤਲ ਨੂੰ ਜਾਇਜ ਨਹੀਂ ਮੰਨਦਾ ਪਰ ਮੈ ਉਸਨੂੰ ਸਹੀਦ ਵੀ ਨਹੀਂ ਮੰਨਦਾ ਜੇ ਪਾਸ਼ ਨੇ ਸਹੀਦ ਹੋਣਾ ਹੁੰਦਾ ਉਹ ਨਕਸਲੀ ਅੰਦੋਲਨ ਚ ਹੋ ਜਾਂਦਾ, ਮੈ ਮੰਨਦਾ ਸ਼ਹੀਦੀ ਦਾ ਸਮੇ ਨਾਲ ਕੋਈ ਤੁਆਲਕ ਨਹੀਂ ਤੁਸੀਂ ਉਮਰ ਅਲ ਮੁਖਤਾਰ ਇਸਦੀ ਪਰਤਖ਼ ਉਦਹਾਰਨ ਹੈ ਪਰ ਇਹ ਉਸ ਸਬੰਧ ਚ ਹੁੰਦਾ ਹੈ ਜਿਥੇ ਸੰਘਰਸ਼ੀਲ ਮਨੁਖ ਵਕਤੀ ਤੌਰ ਲੜਾਈ ਦਾ ਮੈਦਾਨ ਤਾਂ ਛੱਡ ਸਕਦਾ ਪਰ ਆਪਣੇ ਅਕੀਦੇ ਨੂੰ ਨਹੀਂ ਭੁੱਲਦਾ, ਪਾਸ਼ ਵਿਚ ਇਹ ਨਹੀਂ ਸੀ ਉਸ ਦੀ ਜਦੋਂ ਮੌਤ ਹੋਈ ਉਹ ਜਿੰਦਗੀ ਹਥੋਂ ਇੱਕ ਹੰਭਿਆ ਹੋਇਆ ਮਨੁਖ ਸੀ ਤੁਸੀਂ ਕਹ ਸਕਦੇ ਹੋ ਉਹਨੂੰ ਮਾਰਨ ਵਾਲਿਆਂ ਨੇ ਮਰਿਆ ਸੱਪ ਗਲ ਚ ਪਾ ਲਿਆ, ਉਸ ਵਲੋਂ ਇਹ ਮੌਤ ਕਿਸੇ ਅਕੀਦੇ ਲਈ ਨਹੀ ਹੋਈ ਇਹ ਤਾਂ ਬਾਅਦ ਵਿਚ ਉਹਦਾ ਸਿਵਾ ਸੇਕਣ ਵਾਲਿਆਂ ਨੇ ਉਹਦੀ ਮੌਤ ਨੂੰ ਸਿਰਫ ਕੈਸ਼ ਕੀਤਾ ਜੇ ਉਹ ਆਪਣੇ ਅਕੀਦੇ ਤੇ ਸਮਰਪਣ ਹੁੰਦਾ ਉਹ ਕਦੇ ਨਕਸਲੀ ਅੰਦੋਲਨ ਤੋਂ ਮੂੰਹ ਨਾ ਫੇਰਦਾ ਲੋਕਾਂ ਦੇ ਪੁੱਤ ਮਰਵਾ ਕੇ ਤੱਤੀਆਂ ਲਿਖਤਾਂ ਲਿਖ ਆਪ ਅਮਰੀਕਾ ਭੱਜ ਜਾਣਾ ਇਹ ਇੱਕ ਸਹੀਦ ਦੀ ਨਿਸ਼ਾਨੀ ਨਹੀ, ਆਪ ਖੂਹ ਚ ਸ਼ਾਲ ਮਾਰ ਕੇ ਮਰਨ ਵਾਲਿਆਂ ਤੇ ਤਰਸ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਸ਼ਹੀਦ ਦਾ ਰੁੱਤਬਾ ਨਹੀਂ ਦਿੱਤਾ ਜਾ ਸਕਦਾ, ਦੂਸਰੀ ਉਪਾਧੀ ਜਿਹੜੀ ਉਹਨੂੰ ਤੁਸੀਂ ਦਿੱਤੀ ਆ ਇਨਕਲਾਬੀ ਕਵੀ ਦੀ ਉਹਦੇ ਸਬੰਧ ਚ ਮੈ ਇੰਨਾ ਕਹੂੰਗਾ ਇਨਕਲਾਬੀ ਕਵੀਆਂ ਦੀਆਂ ਲਿਖਤਾਂ ਤੇ ਬੈਨ ਲਗਦੇ ਨੇ ਨਾ ਕੇ ਸਰਕਾਰਾਂ ਉਹਨਾਂ ਨੂੰ ਸਲੇਬਸ ਚ ਲਾ ਕੇ ਹੋਰ ਇਨਕਲਾਬੀ ਪੈਦਾ ਕਰਨ ਦੇ ਰਾਹ ਪਧਰੇ ਕਰਦੀਆਂ ਨੇ, ਇਨਕਲਾਬੀਆਂ ਦੀ ਯਾਦ ਚ ਉਹੋ ਸਟੇਟ ਜਿਸ ਵਿਰੁਧ ਉਹ ਲੜਿਆ ਹੁੰਦਾ ਜਿਸ ਵਿਰੁਧ ਉਹ ਲਿਖ ਰਿਹਾ ਹੁੰਦਾ ਕਦੇ ਲਾਈਬਰੇਰੀ ਨਹੀਂ ਬਣਾ ਕੇ ਦੇਂਦੀਆਂ, ਬਾਬੂ ਰਜਬ ਅਲੀ, ਰਾਮ ਪ੍ਰਸਾਦ ਬਿਸਮਿਲ ਹੁੰਦੇ ਹਨ ਇਨਕਲਾਬੀ ਕਵੀ ਤੀਸਰੀ ਉਪਾਧੀ ਤੁਸੀਂ ਉਸਨੂੰ ਕਵੀ ਦੀ ਦਿੱਤੀ ਹੈ ਚਲੋ ਮੈ ਤਾਂ ਕੋਈ ਨਹੀਂ ਹੁੰਦਾ ਇਹ ਤੈਅ ਕਰਨ ਵਾਲਾ ਕੇ ਉਹ ਕਵੀ ਸੀ ਜਾਂ ਨਹੀਂ ਪਰ ਕਾਰਲ ਸੈਨਬਰਗ ਦੀ ਗ੍ਰਾਸ ਉਸਦੇ ਕਵੀ ਹੋਣ ਦੀ ਗਵਾਹੀ ਅੱਜ ਵੀ ਦੇਂਦੀ ਹੈ, ਜਰੂਰ ਕੁਝ ਲੋਕਾਂ ਵਲੋਂ ਕਿਹਾ ਜਾਂਦਾ ਕੇ ਉਸਨੇ ਤਰਜਮਾ ਕੀਤਾ ਸੀ ਪਰ ਤਰਜਮੇ ਚ ਆਪਣੀ ਪਸੰਦ ਦੇ ਸ਼ਬਦ ਨਹੀਂ ਠੋਕੇ ਜਾਂਦੇ ਉਹ ਮੂਲ ਲਿਖਤ ਦਾ ਈ ਸਰੂਪ ਹੁੰਦਾ ਹੈ ਕੁਝ ਗਲਤ ਕਿਹਾ ਹੋਵੇ ਤੁਸੀਂ ਵੱਡੇ ਹੋ ਛੋਟਾ ਸਮਝ ਕੇ ਮੁਆਫ ਕਰ ਦੇਣਾ (Sarabjit Singh)

Published on 2014-11-11 14:20:01 GMT

ਦੇਸ਼ ਸੇਵਕ ਅਖ਼ਬਾਰ 'ਚ ਕੰਮ ਕਰਦੇ ਮੇਰੇ ਇੱਕ ਸਾਥੀ ਕਾਮਰੇਡ ਪੱਤਰਕਾਰ ਸੱਤਪਾਲ ਅਸੀਮ ਨਾਲ ਜਦੋਂ ਮੈਂ ਇੱਕ ਵਾਰ ਜਲੰਧਰ ਦੇ ਦੇਸ਼ ਭਗਤ ਹਾਲ ਗਿਆ ਤਾਂ ਉਥੇ ਕਾਮਰੇਡ ਅਮੋਲਕ ਸਿੰਘ ਨਾਲ ਮੁਲਾਕਾਤ ਹੋਈ। ਅਸੀਮ ਨੇ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਇਹ ਅਮੋਲਕ ਸਿੰਘ 'ਸੁਰਖ਼ ਰੇਖ਼ਾ' ਦੇ ਸੰਪਾਦਕ ਹੁੰਦੇ ਸਨ। ਮੈਂ ਕਿਹਾ, ''ਬੰਦ ਕਿਉਂ ਕਰ ਦਿਤਾ?'' ਅਮੋਲਕ ਸਿੰਘ ਹੁਰਾਂ ਨੇ ਕਿਹਾ, ''ਉਪਰਲਿਆਂ ਨੇ ਦਾਣਾ ਪਾਣੀ ਬੰਦ ਕਰ ਦਿਤਾ...।'' ਹੁਣ ਤੱਕ ਸੋਚਦਾ ਹਾਂ ਕਿ ਇਹ 'ਉਪਰਲੇ' ਕੌਣ ਸਨ? ਅਤੇ 'ਦਾਣਾ ਪਾਣੀ' ਕੀ ਸੀ? Surinder Singh, Talking Punjab

Published on 2014-11-08 16:56:33 GMT

''ਰੂਸੀ ਦੁੱਧ ਚੁੰਘਣੀ'' 'ਤੇ ਪਲੀ ਹੋਈ ਪਾਰਟੀ ਨੇ ਆਖਿਰ ਇੰਦਰਾ ਗਾਂਧੀ ਵੱਲੋਂ ਯੋਗੇਂਦਰ ਸ਼ਰਮੇ ਹੱਥ ਭੇਜੇ ਗਏ ਸੁਨੇਹੇ ਦੇ ਬਾਅਦ ਆਂਦਰੋਪੋਵ ਵੱਲੋਂ ਦਿਤੀ ਗਈ ਚਾਬੀ 'ਤੇ ਨੱਚਣਾ ਸ਼ੁਰੂ ਕਰ ਦਿਤਾ। ਇਸ ਗੱਲ ਦਾ ਸਪੱਸ਼ਟ ਸੰਕੇਤ ਚੰਡੀਗੜ• 'ਚ ਸੀਪੀਆਈ ਦੀ ਪੰਜਾਬ ਇਕਾਈ ਦੀ 6 ਦਸੰਬਰ ਨੂੰ ਚੰਡੀਗੜ• 'ਚ ਹੋਈ ਮੀਟਿੰਗ ਦੇ ਬਾਅਦ ਅਵਤਾਰ ਸਿੰਘ ਮਲਹੋਤਰੇ ਦੇ ਜਾਰੀ ਕੀਤੇ ਹੋਏ ਬਿਆਨ ਤੋਂ ਪਤਾ ਚੱਲਦਾ ਹੈ। ਸੋ ਜਿਹੜੇ 'ਲਾਲ ਬਾਦਸ਼ਾਹ' ਇੰਦਰਾ ਨੂੰ ਫ਼ਾਸ਼ੀਵਾਦੀ ਕਹਿੰਦੇ ਸਨ, ਉਨਾਂ ਨੇ ਪੰਜਾਬ ਦੀ ਸਿੱਖ ਲਹਿਰ ਦੇ ਖ਼ਿਲਾਫ਼ ਬੋਲਣ ਅਤੇ ਇੰਦਰਾ ਨੂੰ ਸਮਾਜਵਾਦੀ ਕਰਾਰ ਦੇਣ ਨਾਲ ਹੌਲੀ ਹੌਲੀ 'ਥੁੱਕਿਆ ਚੱਟਣਾ' ਸ਼ੁਰੂ ਕਰ ਦਿਤਾ। ਪੰਜਾਬ ਦੇ ਪਾਣੀਆਂ, ਪੰਜਾਬ ਦੇ ਹਿਤਾਂ ਲਈ ਲੜੀ ਜਾ ਰਹੀ ਲੜਾਈ ਨੂੰ ਅਵਤਾਰ ਮਲਹੋਤਰੇ ਵਰਗੇ 'ਲਾਲ ਬਾਦਸ਼ਾਹਾਂ' ਨੇ 'ਬਦਅਮਨੀ' ਦਾ ਕੁਨਾਂਅ ਦੇਣਾ ਸ਼ੁਰੂ ਕਰ ਦਿਤਾ। ਪਹਿਲਾਂ ਪਹਿਲਾਂ ਸੀਪੀਆਈ ਦੇ ਉਸ ਵੇਲੇ ਦੇ ਜਨਰਲ ਸਕੱਤਰ ਸੀ ਰਾਜੇਸਵਰ ਰਾਓ ਨੇ ਇੰਦਰਾ ਦੀ ਇਸ ਕੋਸ਼ਿਸ਼ ਨੂੰ ਬੇਪਰਦ ਕਰਨ ਦੀ ਕੋਸ਼ਿਸ ਕੀਤੀ ਪਰ ਆਂਦਰੋਪੋਵ ਦੇ ਇੱਕ ਸੁਨੇਹੇ ਨੇ ਉਸ ਨੂੰ ਵੀ 'ਲਾਲ ਬਾਦਸ਼ਾਹ' ਬਣਾ ਦਿਤਾ।

Published on 2014-11-07 10:41:51 GMT

ਫ਼ਤੇਹਗੜ੍ਹ ਸਾਹਿਬ ਜਿਲ੍ਹੇ ਦੇ ਥਾਣਾ ਮੁਲੇਪੁਰ ਦੀ 1987 ਦੀ ਗੱਲ ਆ ਇੱਕ ਲਾਲ ਯੂਨੀਅਨ ਵਾਲੇ ਨੇ ਆਪਣੀ ਸਕੀ ਭਤੀਜੀ ਨਾਲ ਮੁੰਹ ਕਾਲਾ ਕਰ ਲਿਆ, ਇਸ ਬੰਦੇ ਦਾ ਨਾਮ ਸੁਰਜੀਤ ਸੀ, ਸੁਰਜੀਤ ਅਤੇ ਉਹਦੇ ਬਜੁਰਗ ਪਿਤਾ ਨੂੰ ਮੁਲੇਪੁਰ ਦੇ ਐਸ ਐਚ ਓ ਪਰਮਜੀਤ ਸਿੰਘ ਫੜ ਲਿਆਇਆ ਅਤੇ ਉਹਨਾਂ ਦੋਵਾਂ 'ਤੇ ਅੰਨ੍ਹਾਂ ਤਸ਼ਦਦ ਕੀਤਾ, ਪੁਲਿਸ ਨੇ ਸੁਰਜੀਤ ਨੂੰ ਆਪਣੇ ਪਿਤਾ ਉੱਤੇ ਚੜ੍ਹਾਇਆ ਅਤੇ ਫੇਰ ਪਿਤਾ ਸੌਦਾਗਰ ਸਿੰਘ ਨੂ ਸੁਰਜੀਤ ਦੇ ਮੁੰਹ 'ਤੇ ਮੂਤਣ ਲਈ ਕਿਹਾ ਗਿਆ, ਇਹ ਸਾਰਾ ਕੁਝ ਦੇਖਣ ਵਾਲੇ ਇੱਕ ਮੁਸਲਮਾਨ ਹੋਮ ਗਾਰਡ ਦੇ ਜਵਾਨ ਦੇਬੂ ਖਾਨ ਨੇ ਗੁੱਸੇ ਵਿਚ ਆ ਕੇ ਥਾਣੇਦਾਰ ਦੇ ਚਪੇੜਾਂ ਮਾਰੀਆਂ, ਇਸ ਗੱਲ ਤੋਂ ਥਾਣੇਦਾਰ ਨੇ ਆਪਣੀ ਕਿੜ ਕਢਣ ਲਈ ਭਤੀਜੀ ਅਤੇ ਬਾਪ **** ਸੁਰਜੀਤ ਕੋਲੋਂ ਹੀ ਦੇਬੂ ਖਾਨ ਦਾ ਕਤਲ ਕਰ ਦਿਤਾ, ਇਹ ਲਾਲ ਯੂਨੀਅਨ ਵਾਲਿਆਂ ਦੀ ਕਰਤੂਤ, ਇਸ ਘਟਨਾ ਬਾਰੇ ਬੱਸੀ ਪਠਾਣਾਂ ਰਹਿੰਦੇ ਦੇਬੂ ਖਾਨ ਦੇ ਪਰਿਵਾਰ ਕੋਲੋਂ ਪੁਛਿਆ ਜਾ ਸਕਦਾ ਹੈ

Published on 2014-11-06 21:59:07 GMT

ਫ਼ਤੇਹਗੜ੍ਹ ਸਾਹਿਬ ਜਿਲ੍ਹੇ ਦੇ ਥਾਣਾ ਮੁਲੇਪੁਰ ਦੀ 1987 ਦੀ ਗੱਲ ਆ ਇੱਕ ਲਾਲ ਯੂਨੀਅਨ ਵਾਲੇ ਨੇ ਆਪਣੀ ਸਕੀ ਭਤੀਜੀ ਨਾਲ ਮੁੰਹ ਕਾਲਾ ਕਰ ਲਿਆ, ਇਸ ਬੰਦੇ ਦਾ ਨਾਮ ਸੁਰਜੀਤ ਸੀ, ਸੁਰਜੀਤ ਅਤੇ ਉਹਦੇ ਬਜੁਰਗ ਪਿਤਾ ਨੂੰ ਮੁਲੇਪੁਰ ਦੇ ਐਸ ਐਚ ਓ ਪਰਮਜੀਤ ਸਿੰਘ ਫੜ ਲਿਆਇਆ ਅਤੇ ਉਹਨਾਂ ਦੋਵਾਂ 'ਤੇ ਅੰਨ੍ਹਾਂ ਤਸ਼ਦਦ ਕੀਤਾ, ਪੁਲਿਸ ਨੇ ਸੁਰਜੀਤ ਨੂੰ ਆਪਣੇ ਪਿਤਾ ਉੱਤੇ ਚੜ੍ਹਾਇਆ ਅਤੇ ਫੇਰ ਪਿਤਾ ਸੌਦਾਗਰ ਸਿੰਘ ਨੂ ਸੁਰਜੀਤ ਦੇ ਮੁੰਹ 'ਤੇ ਮੂਤਣ ਲਈ ਕਿਹਾ ਗਿਆ, ਇਹ ਸਾਰਾ ਕੁਝ ਦੇਖਣ ਵਾਲੇ ਇੱਕ ਮੁਸਲਮਾਨ ਹੋਮ ਗਾਰਡ ਦੇ ਜਵਾਨ ਦੇਬੂ ਖਾਨ ਨੇ ਗੁੱਸੇ ਵਿਚ ਆ ਕੇ ਥਾਣੇਦਾਰ ਦੇ ਚਪੇੜਾਂ ਮਾਰੀਆਂ, ਇਸ ਗੱਲ ਤੋਂ ਥਾਣੇਦਾਰ ਨੇ ਆਪਣੀ ਕਿੜ ਕਢਣ ਲਈ ਭਤੀਜੀ ਅਤੇ ਬਾਪ **** ਸੁਰਜੀਤ ਕੋਲੋਂ ਹੀ ਦੇਬੂ ਖਾਨ ਦਾ ਕਤਲ ਕਰ ਦਿਤਾ, ਇਹ ਲਾਲ ਯੂਨੀਅਨ ਵਾਲਿਆਂ ਦੀ ਕਰਤੂਤ, ਇਸ ਘਟਨਾ ਬਾਰੇ ਬੱਸੀ ਪਠਾਣਾਂ ਰਹਿੰਦੇ ਦੇਬੂ ਖਾਨ ਦੇ ਪਰਿਵਾਰ ਕੋਲੋਂ ਪੁਛਿਆ ਜਾ ਸਕਦਾ ਹੈ

Published on 2014-11-06 21:36:13 GMT

ਮਾਰਕਸ ਦੀਆਂ ਉਲਟੀਆਂ ਚੱਟਣ ਵਾਲੇ ਕੁਝ ਸਿਖ ਵਿਰੋਧੀ ਅਨਸਰਾਂ ਨੇ ਮੇਰੇ ਨਾਮ 'ਤੇ ਕੋਈ ਫੇਸਬੁੱਕ ਆਈ ਡੀ ਬਣਾਈ ਹੈ... ਮੇਰੇ ਮਿੱਤਰ ਉਸ ਤੋਂ ਸਾਵਧਾਨ ਰਹਿਣ... ਸ੍ਰੀ ਮਾਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਬਾਰੇ ਕੁਝ ਅਵਾ ਤਵਾ ਇਕਬਾਲ ਧਨੋਲੇ ਜਿਹੇ ਕਾਮਰੇਡ ਬੋਲ ਰਹੇ ਹਨ... ਪਿਛਲੇ ਦਿਨੀਂ ਇਹਨਾਂ ਨੇ ਇੱਕ ਕਥਿਤ ਜਿੰਮੀ ਸ਼ੇਰਗਿਲ ਨਾਮ ਦੀ ਜੂਠ ਵੀ ਛਡੀ ਸੀ... ਸੋ ਹੁਣ ਮਸਲਾ ਸਾਫ਼ ਹੋ ਗਿਆ ਹੈ ਕੀ ਇਹਨਾਂ ਦੀਆਂ ਪੂਛਾਂ ਹਿਲਣ ਲੱਗੀਆਂ ਹਨ... ਸਾਰੇ ਦੋਸਤ ਸਾਵਧਾਨ ਰਹਿਣ... ਜਦੋਂ ਇਹਨਾਂ ਕੋਲ ਕਿਸੇ ਵੀ ਗੱਲ ਦਾ ਜਵਾਬ ਨਹੀਂ ਰਹਿੰਦਾ ਤਾਂ ਇਹ ਮਾੜੀ ਸ਼ਬਦਾਵਲੀ 'ਤੇ ਉਤਰ ਆਉਂਦੇ ਹਨ... ਇਹ ਉਹ ਕਾਰਤੂਸ ਨੇ ਜਿਹੜੇ ਬਿਨਾ ਚੱਲੇ ਹੀ ਠੁੱਸ ਹੋ ਚੁੱਕੇ ਨੇ ... (Surinder Singh, Talking Punjab)

Published on 2014-11-06 14:40:06 GMT

ਇਕ ਵਾਰ ਧਨੌਲੇ ਦਾ ਇਕ ਕਾਮਰੇਟ ਫੌਜ ਚ ਭਰਤੀ ਹੋ ਗਿਆ| ਫੌਜ ਅਫਸਰ ਵੀ ਕੁਦਰਤੀਂ ਓਸਦੇ ਨਾਲਦੇ ਪਿੰਡ ਦਾ ਹੀ ਸੀ| ਅਫਸਰ ਛੁੱਟੀ ਕਟਣ ਪਿੰਡ ਆਉਣ ਲਗਿਆ ਕਾਮਰੇਟ ਪੁਛਦਾ," ਹਾਂ ਬਈ ਇਕ਼ਬਾਲ ਘਰੇ ਕੁਛ ਭੇਜਣਾ?" ਕਾਮਰੇਟ ਨੇ ਅਗੋਂ ਇਕ ਝੋਲਾ ਅਫਸਰ ਨੂੰ ਫੜਾ ਤਾ| ਕਹਿੰਦਾ ਆਹ ਜੀ ਮੇਰੀ ਮਹਬੂਬਾ ਨੂੰ ਦੇ ਦੇਓ| ਆਹ ਓਦਾ ਪਿੰਡ ਆ ਤੇ ਆਹ ਓਦਾ ਨਾਮ ਆ| ਅਫਸਰ ਸਿਆਣਾ ਬੰਦਾ ਸੀ ਉਹ ਸਭ ਤੋਂ ਪਹਿਲਾਂ ਕਾਮਰੇਟ ਦੀ ਮਹਿਬੂਬਾ ਦੇ ਪਿੰਡ ਹੀ ਗਿਆ ਤੇ ਓਸਨੂ ਕਹਿੰਦਾ ਤੇਰੇ ਆਸ਼ਕ ਨੇ ਤੇਰੇ ਵਾਸਤੇ ਸੁਗਾਤ ਭੇਜੀ ਆ| ਅਗੋਂ ਕਾਮਰੇਟਣੀ ਕਹਿੰਦੀ ਕਿਹੜੇ ਆਸ਼ਕ ਨੇ? ਅਫਸਰ ਕਹਿੰਦਾ ਆਪਣੇ ਆਸ਼ਕ ਦਾ ਨਾਮ ਦਸਦੇ ਤੇ ਆਪਣੀ ਸੁਗਾਤ ਲੈ ਲਾ| ਕਾਮਰੇਟਣੀ 50 -60 ਨਾਮ ਗਿਣਤੇ 2-3 ਮਿੰਟਾਂ ਚ| ਅਫਸਰ ਨੇ ਵਾਪਸ ਲਿਆ ਕੇ ਝੋਲਾ ਕਾਮਰੇਟ ਦੇ ਪੈਰਾਂ ਚ ਮਾਰਿਆ ਤੇ ਕਹਿੰਦਾ ਮਾਰ ਡੁੱਬ ਕੇ ਇਕ਼ਬਾਲ ਤੇਰਾ ਨਾਮ ਤਾਂ ਸਾਲਿਆ 50-60 ਬੰਦਿਆਂ ਚ ਨੀਂ ਆਇਆ| ਏਨੀ ਮਾੜੀ ਹੋਈ ਇਕ਼ਬਾਲ ਧਨੌਲੇ ਆਲੇ ਨਾਲ| ( ਗੁਮਨਾਮ ਲੇਖਕ ਦੀ ਕਲਮ ਚੋਂ)

Published on 2014-11-06 01:11:33 GMT

ਸੋਵੀਅਤ ਯੂਨੀਅਨ ਦੀ ਸ਼੍ਰੋਮਣੀ ਖ਼ੂਫ਼ੀਆ ਏਜੰਸੀ KGB ਦੇ ਇੱਕ ਸਾਬਕਾ ਅਧਿਕਾਰੀ ਵੈਸਲੀ ਨਿਕਿਤਸ ਮਿਤਰੋਖਿਨ, ਜਿਹੜਾ 90ਵਿਆਂ 'ਚ ਰੂਸ ਤੋਂ ਭੱਜ ਕੇ ਇੰਗਲੈਂਡ ਚਲਾ ਗਿਆ ਸੀ, ਵੱਲੋਂ ਨਸ਼ਰ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ ਇਹ ਗੱਲ ਜੱਗ ਜ਼ਾਹਰ ਹੋਈ ਹੈ ਕਿ ਸੋਵੀਅਤ ਯੂਨੀਅਨ ਦੇ ਲੀਡਰਾਂ ਵੱਲੋਂ ਕਹਿਣ 'ਤੇ ਹੀ ਭਾਰਤ, ਖਾਸ ਕਰਕੇ ਪੰਜਾਬ ਦੇ ਕਾਮਰੇਡਾਂ ਨੇ ਇੰਦਰਾ ਗਾਂਧੀ ਦੀਆਂ ਸੁੱਟੀਆਂ ਬੁਰਕੀਆਂ ਅੱਗੇ ਪੂਛ ਹਿਲਾਈ ਅਤੇ ਇਸੇ ਕਾਰਨ ਉਨ੍ਹਾਂ ਨੇ ਪੰਜਾਬ 'ਚ ਸਿੱਖਾਂ ਦੇ ਖਿਲਾਫ਼ ਜ਼ਹਿਰੀਲੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ। ਭਾਰਤੀ ਖੂਫ਼ੀਆ ਏਜੰਸੀ ਦੇ ਇੱਕ ਅਧਿਕਾਰੀ ਨੇ ਵੀ ਬਾਅਦ 'ਚ ਇਹ ਗੱਲ ਮੰਨੀ ਕਿ ''ਪੰਜਾਬ ਦੇ ਕਾਮਰੇਡਾਂ ਨੂੰ ਇਹ ਜਚਾ ਦਿਤਾ ਗਿਆ ਸੀ ਕਿ ਨਕਸਲਬਾੜੀ ਲਹਿਰ ਦਾ ਪੰਜਾਬ 'ਚੋਂ ਸਫ਼ਾਇਆ ਵੀ ਸਿੱਖਾਂ ਨੇ ਹੀ ਕੀਤਾ ਸੀ, ਇਸ ਲਈ ਕਾਮਰੇਡਾਂ ਦੀ ਰਹਿੰਦ ਖੂੰਹਦ ਨੇ ਸਿੱਖ ਲਹਿਰ ਦੇ ਖਿਲਾਫ਼ ਪ੍ਰਚਾਰ ਸ਼ੁਰੂ ਕਰ ਦਿਤਾ।''

Published on 2014-11-06 12:12:50 GMT

ਕੇਰਾਂ ਰੇਲ ਵਿੱਚ ਬੰਬ ਫੱਟ ਗਿਆ ਤੇ ਸਰਕਾਰ ਨੇ ਐਲਾਨ ਕੀਤਾ ਵੀ ਜਿਹਡ਼ੇ ਬੰਦੇ ਮਰੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ 50 ਲੱਖ ਦਿੱਤਾ ਜਾਉਗਾ ਤੇ ਜਿਹਡ਼ੇ ਜਖਮੀ ਹੋਏ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ 25 ਲੱਖ ਦਿੱਤਾ ਜਾਉਗਾ , ਐਨੇ ਨੂੰ ਇੱਕ ਕਾਮਰੇਡ ਖੜਾ ਹੋ ਕਹਿੰਦਾ ਕੇ ਜੀ ਜਿਹਨਾਂ ਦਾ ਬੰਬ ਦੇ ਖੜਾਕ ਨਾਲ ਮੂਤ ਨਿਕਲ ਗਿਆ ਉਹਨਾਂ ਲਈ ਕੀ ਸਕੀਮ ਆ ,,;-)

Published on 2014-11-06 11:22:11 GMT

ਇਕ ਵਾਰ ਕਾਮਰੇਡ toilet ਗਿਆ॥ਬਾਹਲਾ ਕਾਹਲਾਵਗਣ ਲੱਗਾ ਸੀ,ਇੰਨੇ ਨੰੂ ਉਹਦੇ ਹੱਥੋੰ ਮੋਬਾਇਲ ਡਿੱਗ ਕੇ ਸੀਟ ਚ ਡਿੱਗ ਪਿਆ॥ਨਾਲੇੰ ਸੋਚੀ ਜਾਵੇ ਤੇ ਨਾਲੇ ਰੋਈ ਜਾਏ ਕੇ ਹੁਣ ਕੀ ਕਰਾੰ॥ਸੋਚ ਕੇ ਕਹਿੰਦਾ ਰੱਬ ਨੰੂ ਗਾਲਾੰ ਤਾ ਬੜੀਆੰ ਕੱਢੀ ਦਿਆੰ,ਅੱਜ਼ ਚੈੱਕ ਕਰਦੇ ਆ ਕੇ ਰੱਬ ਹੇ ਕੈ ਨਹੀ॥ਰੱਬ ਰੱਬ ਕਰਨ ਲੱਗ ਪਿਆ,ਇੰਨੇ ਨੰੂ ਦੇਵੀ ਪ੍ਰਗਟ ਹੋ ਗਈ॥ਉਨੇੰ ਇਹਦਾ ਮੋਬਾਇਲ ਕੱਢ ਕੇ ਇਹਦੇ ਹੱਥ ਤੇ ਧਰਤਾ॥ਦੇਵੀ ਅਜੇ ਜਾਣ ਈ ਲੱਗੀ,ਅੱਗੋੰ ਵਲ ਕਹਿੰਦਾ ਇਹ ਮੇਰਾ ਮੋਬਾਇਲ ਨੀ,ਮੇਰਾ ਮੋਬਾਇਲ ਤੇ ਕਾਲਾ ਸੀ,ਇਹ ਤਾੰ ਸੋਨੇ ਦਾ॥ਦੇਵੀ ਨੇ 2 ਲਾਈਆੰ ਤੇ ਨਾਲੇ ਕਹਿੰਦੀ ਕੰਜ਼ਰਾ ਮੋਬਾਇਲ ਤੇਰਾ ਇ ਆ,ਇੰਨੂ ਮਾੜਾ ਜਿਹਾ ਧੋ ਕੇ ਚੈੱਕ ਕਰ॥😝 "ਦਲਜੀਤ ਸਿੰਘ ਕਾਹਲੋੰ"

Published on 2014-11-06 02:43:09 GMT

ਅੱਜ ਦੇ ਦਿਨ ਦੁਨਿਆ ਦੇ ਪਹਿਲੇ ਇਨਕਲਾਬੀ ਬਾਬੇ "ਗੁਰੂ ਨਾਨਕ ਦੇਵ ਜੀ" ਦਾ ਜਨਮ ਹੋਇਆ ਸੀ, ਜਿਹਨਾਂ ਦੇ ਰਾਹਾਂ 'ਤੇ ਕਾਰਲ ਮਾਰ੍ਕ੍ਸ ਨੇ ਵੀ ਚੱਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਕੌਲੀ ਚੱਟ ਬੰਦਿਆਂ ਨੇ ਸਚ ਨੂੰ ਪਿਠ ਦਿਖਾ ਦਿਤੀ ਅਤੇ ਹਾਕਮਾਂ ਦੀਆਂ ਬੁਰਕੀਆਂ ਬੋਚਣ 'ਚ ਜੁਟ ਗਏ ...

Published on 2014-11-05 19:56:12 GMT

ਸ਼੍ਰੇਣੀ ਵੰਡ ਵਾਲਿਆਂ ਨੂੰ ਦਾਰੂ ਚੜ੍ਹ ਗਈ...

Published on 2014-11-05 19:48:19 GMT

ਅੱਜ ਦਾਰੂ ਪੀਕੇ ਕਿਸੇ ਨੂੰ ਕਵਿਤਾੰ ਦੀ ਆਮਦ ਊਮਦ ਹੋਈ ਕਿ ਨਹੀੰ ? ਐਸ ਕੁ ਵੇਲੇ ਤੇ ਵਾਹਵਾ ਜੱਗ ਪਲਟਦੇ ਹੁੰਦੇ ਆ? #ਦਾਰੂ #ਪਾਸ਼ #ਸਹਾਦਤ

Published on 2014-11-05 19:38:28 GMT

ਗੁਰਬਾਣੀ ਦਾ ਫੁਰਮਾਨ ਹੈ "ਮਨਿ ਜੀਤੈ ਜਗੁ ਜੀਤੁ " , ਗੁਰਬਾਣੀ ਮੁਤਾਬਿਕ ਇਨਸਾਨ ਨੂੰ 5 ਵਿਕਾਰਾਂ "ਕਾਮ ,ਕ੍ਰੋਧ ,ਲੋਭ, ਮੋਹ ,ਹੰਕਾਰ " ਤੇ ਕਾਬੂ ਪਾਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਜੀਵਨ ਵਿੱਚ ਚੜ੍ਹਦੀ ਕਲਾ ਆਉਂਦੀ ਹੈ , ਇੱਕ ਪੂਰਨ ਸਿੱਖ ਬਣਨ ਲਈ ਅੰਮ੍ਰਿਤ ਛਕਣ ਦੇ ਨਾਲ ਨਾਲ ਅੰਦਰੂਨੀ ਤੌਰ ਤੇ ਵੀ ਮਜਬੂਤ ਹੋਣਾ ਸਿਖਾਇਆ ਗਿਆ ਹੈ , ਪਰ ਸਾਡੇ ਬਹੁਤਿਆਂ ਸਿੱਖਾਂ ਵਿੱਚੋਂ ਸਿਰਫ ਅੰਮ੍ਰਿਤ ਹੀ ਛਕਿਆ ਜਾਂਦਾ ਹੈ ਅਤੇ ਅੰਦਰੂਨੀ ਮਜਬੂਤੀ ਲਈ ਯਤਨ ਨਹੀਂ ਕੀਤੇ ਜਾਂਦੇ , ਇਹੀ ਕਾਰਨ ਹੈ ਕੇ ਅੱਜ ਕੱਲ ਦੇ ਬਹੁਤੇ ਜਥੇਦਾਰ ਅੰਮ੍ਰਿਤ ਛਕਣ ਦੇ ਬਾਵਜੂਦ ਵੀ ਇਹਨਾਂ 5 ਵਿਕਾਰਾਂ "ਕਾਮ ,ਕ੍ਰੋਧ ,ਲੋਭ, ਮੋਹ ,ਹੰਕਾਰ " ਵਿੱਚ ਗ੍ਰਸੇ ਰਹਿੰਦੇ ਹਨ , ਇਸ ਬੀਬੀ ਦੀ ਹਾਲਤ ਵੀ ਇਹੀ ਹੈ ਕੇ ਬਾਹਰੀ ਦਿੱਖ ਜ਼ਰੂਰ ਬਦਲੀ ਹੋਈ ਸੀ ਪਰ ਅੰਦਰੂਨੀ ਮਜ਼ਬੂਤੀ ਨਹੀਂ ਸੀ ਇਸ ਕਰਕੇ ਇਸ ਵਲੋਂ ਕੀਤੀ ਆਤਮ ਹੱਤਿਆ ਵਿੱਚ ਧਰਮ ਦਾ ਕਸੂਰ ਨਹੀਂ ਕਢਿਆ ਜਾ ਸਕਦਾ। ਸਿੱਖੀ ਦੇ ਰਾਹ ਤੇ ਚੱਲਣ ਵਾਲੀਆਂ ਬੀਬੀਆਂ ਗਲਾਂ ਚ ਬੱਚਿਆਂ ਦੇ ਟੋਟੇ ਪਵਾ ਲੈਂਦੀਆਂ ਹਨ ਪਰ ਡੋਲਦੀਆਂ ਨਹੀਂ , ਅੱਜ ਕੱਲ ਬਹੁਤੇ ਭੇਖੀ ਸਿੱਖ ਹੋਣ ਕਾਰਨ ਹੀ ਸਿੱਖੀ ਦੇ ਦੋਖੀਆਂ ਨੂੰ ਸਿੱਖ ਧਰਮ ਦੀ ਬਦਨਾਮੀ ਕਰਨ ਦਾ ਮੌਕਾ ਮਿਲ ਰਿਹਾ ਹੈ |

Published on 2014-11-02 15:57:30 GMT

ਜੂਨ 1983 'ਚ ਸੀਪੀਆਈ ਦੇ ਇੱਕ ਸੀਨੀਅਰ ਲੀਡਰ ਯੋਗੇਂਦਰ ਸ਼ਰਮਾ ਨੇ ਆਪਣੇ ਮਾਸਕੋ ਦੇ ਗੇੜੇ ਦੌਰਾਨ ਸੋਵੀਅਤ ਯੂਨੀਅਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਯੂਰੀ ਆਂਦਰੋਪੋਵ ਨੂੰ ਇੰਦਰਾ ਗਾਂਧੀ ਦਾ ਇੱਕ ਲਿਖਤੀ ਸੁਨੇਹਾ ਦਿਤਾ ਜਿਸ 'ਚ ਭਾਰਤ ਦੀਆਂ ਖੱਬੇ ਪੱਖੀ ਤਾਕਤਾਂ ਨੂੰ ਇਹ ਅਕਲ ਦੇਣ ਦੀ ਬੇਨਤੀ ਕੀਤੀ ਗਈ ਸੀ ਕਿ ਉਹ ਪੰਜਾਬ 'ਚ ਸਿੱਖਾਂ ਵਿਰੁੱਧ ਚੱਲ ਰਹੀ ਲੜਾਈ 'ਚ ਉਹਦਾ ਸਾਥ ਦੇਣ। ਇਸ ਦੇ ਬਾਅਦ ਪੰਜਾਬ 'ਚ ਚੱਲ ਰਹੀ ਲੜਾਈ 'ਚ ਖੱਬੇ ਪੱਖੀ ਤਾਕਤਾਂ ਨੇ ਆਪਣੇ ਆਕਾਵਾਂ ਤੋਂ ਮਿਲੇ ਹੁਕਮਾਂ 'ਤੇ ਫ਼ੁੱਲ ਚੜਾਉਣੇ ਸ਼ੁਰੂ ਕਰ ਦਿਤੇ। ਬਾਅਦ 'ਚ ਇੰਦਰਾ ਗਾਂਧੀ ਦੇ ਸੁਨੇਹੇ ਵਾਲੀ ਗੱਲ ਸਾਹਮਣੇ ਆਉਣ 'ਤੇ ਸੀਪੀਆਈ ਦੀ ਕੇਂਦਰੀ ਕਮੇਟੀ ਨੇ ਯੋਗੇਂਦਰ ਸ਼ਰਮਾ ਨੂੰ ਦਿਖਾਵੇ ਦੇ ਤੌਰ 'ਤੇ ਪਾਰਟੀ 'ਚ ਬਰਖਾਸਤ ਵੀ ਕਰ ਦਿਤਾ। ਪਰ ਜਿਹੜੀ ਚਾਬੀ ਸੋਵੀਅਤ ਆਕਾਵਾਂ ਵੱਲੋਂ ਭਰੀ ਗਈ ਸੀ, ਉਹ ਗੁੰਮ ਹੋ ਗਈ ਅਤੇ ਖੱਬੇ ਪੱਖੀ ਤਾਕਤਾਂ ਦੀ ਰਹਿੰਦ ਖੂੰਹਦ ਹਾਲੇ ਤੱਕ ਚੱਲ ਰਹੀ ਹੈ।