Educated Pendu'z

only ਜੱਟਵਾਦ lovers allowed ਅੱਤ ਆਪੇ ਨੀ ਹੁੰਦੀ ਕਰਉਣੀ ਪੈਦੀ ਆ... :) @[1430567423854770:]


Educated Pendu'z

Kyoto-shi , Kyoto
Japan
Contact Phone
P: ---
Website
http://facebook.com/educated.pendu

Company Rating

4606 FB users likes Educated Pendu'z, set it to 3 position in Likes Rating for Kyoto, Japan in Bar category

ਜਿੰਦਗੀ ਚ ਇਕ ਗੱਲ ਹਮੇਸ਼ਾ ਯਾਦ ਰਖੇਓ.... . . . . . . . . . . . ਕੀ ਕਰੀਮ ਆਲੇ ਬਿਸ੍ਕੁਟ ਚ ਕਰੀਮ ਹੁੰਦੀ ਆ ਪਰ ਟਾਈਗਰ ਆਲੇ ਬਿਸ੍ਕੁਟ ਚ ਟਾਈਗਰ ਨੀ ਹੁੰਦਾ.. :v :D :P

Published on 2014-10-01 15:16:59 GMT

ਜ਼ਿੰਦਗੀ ਚ ਸਫਲ ਹੋਣ ਲਈ ਬਜੁਰਗਾ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਹੈ..

Published on 2014-09-24 13:52:04 GMT

ਜਦ ਤੱਕ ਤੂੰ ਨਈ ਮਿਲਦੀ, ਮੇਰੀ ਜ਼ਿੰਦਗੀ ਅਧੂਰੀ ਏ ਮੇਰੇ ਚੱਲਦੇ ਹਰ ਇੱਕ ਸਾਹ ਲਈ, ਸੋਹਣੀਏ ਤੇਰਾ ਸਾਥ ਜ਼ਰੂਰੀ ਏ #ਕੌਰਸੋਮਲ

Published on 2014-09-13 06:25:59 GMT

ਮੈਨੂੰ ਅੱਜ ਤਕ ਸਮਝ ਨਾ ਆਈ ਏ , ਇਹ " ਅੱਗ " ਏਦਾਂ ਕਿਉਂ ਕਰਦੀ ਏ ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ , ਸਿਵਿਆਂ ਵਿਚ ਰੱਜ਼ ਕੇ ਬਲਦੀ ਏ..... #kAursomal

Published on 2014-09-13 05:52:26 GMT

ਜਿੰਦਗੀ ਬੜੇ ਔਖੇ ਮੋੜ ਤੇ ਪਤਾ ਨਹੀਂ ਅੱਗੇ ਕੀ ਹੋਣਾ, ਮੇਹਰ ਕਰੀਂ ਦਾਤਿਆ ਮੇਰੇ ਕੋਲੋਂ ਹੋਰ ਸਬਰ ਨਹੀਂ ਹੋਣਾ.... #ਕੌਰਸੋਮਲ

Published on 2014-09-11 00:15:44 GMT

ਅੱਜ ਬਹੁਤ ਰੌਣ ਨੂੰ ਜੀਅ ਕਰਦਾ__, ਕਿਤੇ ਇੱਕਲੇ ਤੁਰ ਜਾਣ ਨੂੰ ਜੀਅ ਕਰਦਾ__, ਅੱਖੀਆਂ ਚ ਛੁਪਾ ਕੇ ਹੰਝੂ... ਦਿਲ ਚ ਲੁਕਾ ਕੇ ਹਰ ਗਮ__, ਇਸ ਜਗ ਤੌ ਬਹੁਤ ਦੂਰ ਜਾਣ ਨੂੰ ਜੀਅ ਕਰਦਾ__, ਜਿਥੌ ਨਾ ਮੈ ਕਦੇ ਵਾਪਸ ਆ ਸਕਾਂ__, ਅੱਜ ਓਥੇ ਜਾਣ ਨੂੰ ਮੇਰਾ ਜੀਅ ਕਰਦਾ__, ਅੱਜ ਬਹੁਤ ਰੌਣ ਨੂੰ ਜੀਅ ਕਰਦਾ__ #ਕੌਰਸੋਮਲ

Published on 2014-09-11 11:36:13 GMT

ਬੜੀ ਇਹ ਦੁਨਿਆ ਵੇਖੀ ..ਤੇ ਬੜੇ ਏਹਦੇ ਰੰਗ ਵੇਖੇ__ ਤੇ ਪਹੁੰਚੇ ਇਸ ਨਤੀਜੇ ਤੇ__ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ ਕਰੀਏ ਤੀਜੇ ਤੇ__ #ਕੌਰਸੋਮਲ

Published on 2014-09-11 10:56:35 GMT

ਤੂੰ ਅੱਜ ਨਈ ਤੇ ਕਲ ਕਦੇ ਸਾਡਾ ਹੀ ਹੁੰਦਾ ਸੀ ਸੱਜਣਾ... ਤੈਨੂੰ ਲੱਭਣ ਗਿਆ ਨੇ ਮੁੱਕ ਜਾਣਾ ਪਰ ਤੇਰੇ ਵਰਗਾ ਨੀ ਲੱਭਣਾ.. #kAursomAl

Published on 2014-09-11 08:54:21 GMT

ਕੋਈ ਸੱਚਾ ਨਹੀ ਜਾਹਾਨ ਅੰਦਰ , ਕੋਈ ਬੱਚਾ ਨਹੀ ਜਾਹਾਨ ਅੰਦਰ__ ਸਾਰੇ ਇਕ ਦੂੱਜੇ ਦਾ ਉੱਲੂ ਬਣਾਈ ਜਾਂਦੇ ਨੇ , ਜਿਹਦਾ ਜਿਥੇ ਲੱਗਦਾ ਤੁੱਕਾ ਲਾਈ ਜਾਂਦੇ ਨੇ__: #ਕੌਰਸੋਮਲ

Published on 2014-09-11 07:15:59 GMT

ਟੁੱਟ ਜਾਂਦੇ ਨੇ ਗਰੀਬੀ ਵਿੱਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ ਯਾਰ ਬਣਦੇ ਨੇ ਬਥੇਰੇ ਸੱਜਣਾ ,,ਪਰ ਜਦ ਪੈਸੇ ਕੋਲ ਹੁੰਦੇ ਨੇ #ਕੌਰਸੋਮਲ

Published on 2014-09-11 06:28:51 GMT

ਮਕਾਨ ਨੂੰ ਘਰ ਬਣਾਉਂਦੀਆਂ .. ਮਾਂ-ਪਿਓ ਨੂੰ ਜਾਨੋ ਵਧ ਚਾਹੁੰਦੀਆਂ ਵੀਰਾਂ ਦੀ ਖੈਰ ਮਨਾਉਂਦੀਆਂ .. ਕੁੱਲ ਦੀ ਸ਼ਾਨ ਵਧਾਉਦੀਆਂ .. ਇਹਨਾਂ ਸੁੱਖ ਮੰਗਦੇ ਸਭ ਦੀ ਰਹਿਣਾਂ .. ਰੱਬਾ ਸੁਖੀ ਵੱਸਣ ਸਬ ਦੀਆਂ ਭੈਣਾਂ #ਕੌਰਸੋਮਲ

Published on 2014-09-11 05:07:52 GMT

ਰਿਸ਼ਤੇ ਓਹ ਵੱਡੇ ਨਹੀ ਹੁੰਦੇ ਜੋ ਜਨਮ ਤੋਂ ਜੁੜੇ ਹੁੰਦੇ ਨੇ ਰਿਸ਼ਤੇ ਓਹ ਵੱਡੇ ਹੁੰਦੇ ਨੇ ਜੋ ਦਿਲ ਤੋਂ ਜੁੜੇ ਹੁੰਦੇ ਨੇ #ਕੌਰਸੋਮਲ

Published on 2014-09-10 00:50:33 GMT

ਕਦੇ ਲੋੜ ਨਹੀਂ ਸੀ ਪਈ ਬੂਹੇ ਢੋਣੇ ਦੀ, ਤੇਰੇ ਪਿਆਰ ਨੇ ਹੀ ਪਾ ਦਿੱਤੀ, ਮੈਨੂੰ ਆਦਤ ਨਹੀਂ ਸੀ, ਅੰਦਰ ਵੜ ਕੇ ਰੋਣੇ ਦੀ.... #kAursomAl

!-- Global site tag (gtag.js) - Google Analytics -->