Lotus Ayurveda

at , Plymouth , 48170

www.LotusAyurveda.org

Lotus Ayurveda

Plymouth , MI 48170
United States
Contact Phone
P: (231) 360-1435
Website
http://www.lotusayurveda.org

Description

+ੴ+ ਆਯੂਰਵੇਦ ਅਪਨਾਓ ਸਿਹਤਮੰਦ ਜੀਵਨ ਪਾਓ । ਕੀ ਤੁਸੀਂ ਆਪਣੀ ਸਿਹਤ ਬਾਰੇ ਸੋਚਿਆ ਹੈ ? ਸਿਹਤਮੰਦ ਜੀਵਨ ਤੁਹਾਡਾ ਪਹਿਲਾ ਅਧਿਕਾਰ ਹੈ। ਜੇਕਰ ਤਹਾਨੂੰ ਕੋਈ ਸ਼ਰੀਰਿਕ ਰੋਗ ਹੈ ਜਾ ਕਿਸੇ ਮਾਨਸਿਕ ਪਰੇਸਾਨੀ ਵਿੱਚ ਹੋ ਤਾਂ ਆਯੁਰਵੈਕਿਦ ਥੈਰੇਪੀ ਅਪਣਾਉ । ਕਬਜ਼, ਗੈਸ, ਐਸੀਡਿਟੀ, ਸਿਰਦਰਦ, ਨੀਂਦ ਨਾ ਆਉਣਾ, ਹਾਈ ਬਲੱਡ ਪਰੈਸ਼ਰ, ਸ਼ੂਗਰ, ਜੋੜਾਂ ਦਾ ਦਰਦ, ਸਯਾਟਿਕਾ ਪੇਨ, ਚਮੜੀ ਦੇ ਰੋਗ, ਵਾਲਾਂ ਦੇ ਟੁੱਟਣ ਦੀ ਸਮੱਸਿਆ, ਥਾਇਰਾਇਡ ਦੀ ਸਮੱਸਿਆ, ਮੋਟਾਪਾ ਜਾਂ ਪਤਲਾਪਨ, ਥਕਾਵਟ, ਨਜ਼ਲਾ, ਜੁਕਾਮ, ਸਾਇਨਸ, ਅਲਰਜੀ, ਪੇਟ ਸੰਬਧੀ ਬੀਮਾਰੀਆਂ, ਸ਼ਰੀਰ ਵਿਚ ਵਾਤ, ਪਿਤ, ਕਫ ਦੋਸ਼ ਵਿਗੜਨ ਨਾਲ ਸਾਡੇ ਸ਼ਰੀਰ ਦੇ ਕੁਦਰਤੀ ਨਾ ਰਹਿਣ ਕਰਕੇ ਹੁੰਦੀਆਂ ਹਨ । ਇਨ੍ਹਾਂ ਬਿਮਾਰੀਆਂ ਤੇ ਹੋਰ ਵੀ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਆਯੁਰਵੈਦ ਹੀ ਸਹੀ ਥੈਰੇਪੀ ਹੈ। ਆਯੁਰਵੈਦ, ਐਕਯੁਪ੍ਰੈਸ਼ਰ ਤੇ ਹੋਰ ਕੁਦਰਤੀ ਹੀਲਿੰਗ ਥੈਰੇਪੀ ਦੇ ਲਈ ਤੁਸੀਂ ਸਾਨੂੰ ਮਿਲ ਸਕਦੇ ਹੋ। ਆਯੂਰਵੈਦਿਕ ਡਾ. ਰਾਜੀਵ ਅਗਰਵਾਲ / ਫੋਨ : 231-360-1435 ਹਰ ਐਤਵਾਰ ਸ਼ਾਮ 4-8 ਕਲੀਨਿਕ ਖੁੱਲਾ ਰਹਿੰਦਾ ਹੈ । ਸੋਮਵਾਰ ਤੇ ਸ਼ਨੀਵਾਰ ਮਿਲਣ ਲਈ ਫੋਨ ਕਰੋ ਜੀ। ਕਲੀਨਿਕ ਦਾ ਪਤਾ : Bodyworks Healing Center. 819 North Mill St, Plymouth – Michigan. ਆਯੂਰਵੈਦਿਕ ਦਵਾਈਆਂ ਵੀ ਮਿਲਦੀਆਂ ਹਨ, ਜਿਵੇਂ - ਦਿਵਯ ਯੋਗ ਫਾਰਮੇਸੀ ਦੀਆਂ ਦਵਾਈਆਂ, ਔਰਗੈਨਿਕ ਵੀਟ ਗਰਾਸ, ਐਲੋਵਿਰਾ, ਤ੍ਰਿਫਲਾ, ਸ਼ੂਗਰ ਬੈਲੰਸ ਜੂਸ ਅਤੇ ਸਾਰੀਆਂ ਹਰਬਲ ਦਵਾਈਆਂ ਵੀ ਮਿਲਦੀਆਂ ਹਨ। ਗਾਂ ਦਾ ਸ਼ੁੱਧ ਦੇਸੀ ਘਿਓ ਵੀ ਮਿਲਦਾ ਹੈ।

Reviews for Lotus Ayurveda Wellness Center

Niky K.

This place is simply amazing! When you walk in you are greeted with the smell of incense. The main front room is well lit with natural lighting & is bright... Read more

Simran S.

I have been so fortunate to stumble upon Lotus Ayurveda Wellness Center and have Dr. Raj come into my life. I have been under Dr. Raj's treatment for about... Read more

Company Rating

1 Facebook users were in Lotus Ayurveda. It's a 63 position in Popularity Rating for companies in Doctor category in Plymouth, Massachusetts

244 FB users likes Lotus Ayurveda, set it to 14 position in Likes Rating for Plymouth, Massachusetts companies in Doctor category

Doctor category, Plymouth, Massachusetts

Plymouth Aurora Health Center
2600 Kiley Way Plymouth , WI 53073 United States

St Joseph Regional Medical Center
Plymouth , IN 46563 United States

Long Pond Medical Building
Plymouth , MA 02360 United States

Doctor in Plymouth
Companies in Plymouth
Doctor Worldwide
INFO©ADDR.WS