Sewak Holding

at 5119 167 Ave Po Box 65565 Hollick Kenyon PO , Edmonton, T5Y 0L0 Canada

My Transport Company Sewak Holding Div Of 1100134 Ab ltd. "Hauling, Gravel, Sand, Asphalt & Clay"


Sewak Holding
5119 167 Ave Po Box 65565 Hollick Kenyon PO
Edmonton , AB T5Y 0L0
Canada
Contact Phone
P: 780-278-7273
Website
https://www.sewakholding.com/

Description

Category: - Trucking - Dump - Transport Services - Trucking - Trucking - General - Trucking Transportation Brokers - Snow - Dumping - Gravel

Company Rating

88 FB users likes Sewak Holding, set it to 2 position in Likes Rating for Edmonton, Alberta in Transport/freight category

ਠੰਡੇ ਮੁਲਕ ਨੇ ਮੋਹ ਲਿਆ ਗਰਮ ਸੁਭਾਅ ਦਿਆਂ ਜੱਟਾਂ ਨੂੰ.....

Published on 2014-01-16 01:44:50 GMT

Never hate the people who are jealous of you. But respect their jealousy, bcoz they are the ones who think that you are better than them 😊 Have a Nice Day !! 😎

Published on 2014-01-14 07:10:02 GMT

Happy New Year to all of u.....

Published on 2014-01-01 00:34:19 GMT

┓╱┳╱┏ ┃╱┃╱┃I S H ╰━╰━┛ ┓╱┏ ╰━┫O U & ╰━╯ ┓╱┏ ╰━┫O U R ╰━╯ ┳━┓ ┣━╱A M I L Y ••• ┻╱╱ ┳╱┳ ┣━┫A P P Y ┻╱┻ ┳━━╮ ┃╱╱┃I W A A L I ••• ┻━━╯

Published on 2013-11-03 19:34:36 GMT

The first person you think of in the morning & the last person you think of at night is the cause of either your happiness or your pain.!!

Published on 2013-10-21 04:04:37 GMT

FANS: Please Read!! Due to Facebook's new 'Pay to Promote Posts' policy, only about 10% of people that 'Like' Sewak Holding Official page will see the status updates. In order to see our posts and notifications just click/hover over the 'Liked' button (beneath the cover photo, to the right) and activate the 'Show in News Feed' option. This will allow you to see all of our posts. Stay up with what's going on with Sewak Holding Official Page. You won't want to miss out on all the updates!!!

Published on 2013-07-13 19:35:22 GMT

ਨਾ ਕਰ ਬੰਦਿਆ ਮੇਰੀ ਮੇਰੀ ਨਾ ਤੇਰੀ ਨਾ ਮੇਰੀ.. ਚਾਰ ਦਿਨਾ ਦਾ ਮੇਲਾ ਦੁਨੀਆ ਫਿਰਮਿੱਟੀ ਦੀ ਡੇਰੀ ਜੀ ਮੈ ਤਾ ਤੁਹਾਡੇ ਚਰਨਾ ਦੀ ਧੂੜ ਹਾ ਵਾਹਿਗੁਰੂ...

Published on 2013-07-08 06:41:44 GMT

ਦਸਤਗੀਰ ਹੁਇ ਪੰਜ ਪੀਰ ਹਰਿ ਗੁਰੁ ਹਰਿ ਗੋਬਿੰਦ ਅਤੋਲਾ। ਦੀਨ ਦੁਨੀ ਦਾ ਪਾਤਸਾਹ ਪਾਤਸਾਹਾਂ ਪਾਤਸਾਹ ਅਡੋਲਾ। ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ (੧੫੯੫-੧੬੪੪) Aap Sabh Nu Miri Piri De Malak Sahib Sri Guru Hargobind Sahib Ji De Parkash Purb Diya Lakh Lakh Wadhaiya Hon Ji..

Published on 2013-07-05 05:07:37 GMT

RIP to all the victims of Uttrakhand water flood......may there soul rests in peace....!!! #conditions are really critical#

Published on 2013-06-20 19:09:09 GMT

ਸ਼ਹੀਦਾ ਦੇ ਸਰਤਾਜ ਸਾਹਿਬ ਸ਼੍ੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਦੀ ਆਪ ਸਭ ਨੂੰ ਲੱਖ-ਲੱਖ ਵਧਾਈਆਂ ਜੀ.....

Published on 2013-06-12 05:01:24 GMT

*★Happy ★* 。 • ˚ ˚ ˛ ˚ ˛ • •。★New Year★ 。* 。 ° 。 ° ˛˚˛ * _II_____*。*˚ ˚ ˛ •˛•˚ */______/- \。˚ ˚ ˛ ˚ ˛ •˛• ˚ | - - |[ ]| ”˜˜”*°•. ˜”*°• . •°*”˜ .•°*”˜˜”*°•. .•°*”˜ Happy New Year 2013﹗ ˜”*°•. •°*”˜.•°*”˜.•°* ”˜ ˜”*°•.˜”* ਚੜ ਗਿਆ 2013 ਰਹਿਣ ਸਿਰ ਤੇ ਬਾਬੇ ਨਾਨਕ ਦੀਆਂ ਮਿਹਰਾਂ !

Published on 2012-12-31 18:56:29 GMT

ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਆਪ ਸਬ ਨੂ ਲੱਖ ਲੱਖ ਵਧਾਈ ਹੋਵੇਜੀ ਵਾਹਿਗੁਰੂ ਜੀ ਆਪ ਸਬ ਦੀਆ ਇਛਾਵਾ ਪੂਰੀਆ ਕਰਨ . . . .!! :)

Published on 2012-11-27 16:41:28 GMT

ਸੁੱਖਾਂ ਮੰਗਦੇ ਰਿਹਾ ਕਰੋ ♥ ਵਾਹਿਗੁਰੂ ♥ ਸਭ ਨੂੰ ਦੇਵੇ ਕਿਹਾ ਕਰੋ:

Published on 2012-11-22 14:07:44 GMT

ਪੀਟਰਬੈਲਟ ਸ਼ੂਕਦਾ ਜਾਵੇ , ਇਹ ਰੋਡ ਤੇ ਭੜਥੂ ਪਾਵੇ, ਜਾਵੇ ਧੂੜਾਂ ਪੱਟਦਾ...... ਯੀਟੀ ਮਾਰਕੇ ਕੰਨਾਂ ਦੇ ਕੀੜੇ ਕੱਡਦਾ , ਨੀ ਦੇਖਲਾ ਟਰਾਲਾ ਜੱਟ ਦਾ...!

Published on 2012-09-26 21:32:52 GMT

ਸਾਡੀ ਪਿੱਠ ਤੇ ਛੂਰੀਆ ਚੱਲਊਣ ਵਾਲੇ ਸਾਨੂੰ ਹੁਣ ਲੋਕਾ ਕੋਲ ਸੁਲਉਣ ਵਾਲੇ ਸਾਡੇ ਮਨ ਨੂੰ ਉਹ ਭਉਦੇ ਨੀ ਦਰਦ ਮਨ ਦੇ ਵਿੱਚ ਹੀ ਰੱਖਿਆ ਏ ਅਸੀ ਖੁੱਲ ਕਿਸੇ ਨੂੰ ਸੁਣਉਦੇ ਨੀ